Romania ‘ਚ Auto Denter,Auto Painter,Welder ਅਤੇ ਤਾਲੇ ਬਣਾਉਣ ਤੇ ਕੱਸਣ ਵਾਲੇ ਕਾਰੀਗਰਾਂ ਦੀ ਭਾਰੀ ਮੰਗ

Romania ‘ਚ Auto Denter,Auto Painter,Welder ਅਤੇ ਤਾਲੇ ਬਣਾਉਣ ਤੇ ਕੱਸਣ ਵਾਲੇ ਕਾਰੀਗਰਾਂ ਦੀ ਭਾਰੀ ਮੰਗ

ਵਕੈਨਸੀ                  – ਤਾਨਖ਼ਾਹ
1. Auto Denter – USD 750 ਅਤੇ ਖਾਣਾ
2. Auto Painter – USD 750 ਅਤੇ ਖਾਣਾ
3. Welder (MIG MAG+TIG) – USD 700 ਅਤੇ ਖਾਣਾ
4. ਤਾਲੇ ਬਣਾਉਣ ਤੇ ਕੱਸਣ ਵਾਲੇ ਕਾਰੀਗਰ (Locksmith) – USD 640 ਅਤੇ ਖਾਣਾ
5. Furniture Carpainter – USD 575 ਅਤੇ ਖਾਣਾ

ਜਿਨ੍ਹਾਂ ਦੀ ਉਮਰ 25-45 ਸਾਲ ਹੋਵੇ, ਗਲਫ ਤਜ਼ੁਰਬੇਕਾਰਾਂ ਨੂੰ ਪਹਿਲ, ਚੰਗੀ ਅੰਗਰੇਜ਼ੀ ਬੋਲਣੀ, ਪੜ੍ਹਣੀ ਅਤੇ ਲਿਖਣੀ ਆਉਂਦੀ ਹੋਵੇ। ਰਹਿਣਾ ਕੰਪਨੀ ਵੱਲੋਂ ਦਿੱਤਾ ਜਾਵੇਗਾ। ਭਾਰਤੀ ਤਜ਼ੁਰਬੇਕਾਰ ਵੀ ਸਪੰਰਕ ਕਰ ਸਕਦੇ ਹਨ।

About admin

Check Also

New Zealand adopts National Occupation List for work visa applications

New Zealand has officially replaced the Australian and New Zealand Standard Classification of Occupations (ANZSCO) …

Leave a Reply

Your email address will not be published. Required fields are marked *