Serbia, Slovakia, Romania, Dubai ਤੇ Saudi Arabia ’ਚ ਨਿਕਲੀਆਂ ਨੌਕਰੀਆਂ

Europe ’ਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ। Serbia ’ਚ Food Delivery Company ਨੂੰ ਲੋੜ ਹੈ Delivery Boys ਦੀ। Slovakia ਦੀ ਵੱਡੀ ਕਾਰ ਕੰਪਨੀ ਨੂੰ ਲੋੜ ਹੈ Car Factory Helper, Car Welder ਤੇ Line Operators ਦੀ। Romania ’ਚ Car Company ਨੂੰ ਲੋੜ ਹੈ Car ਦੇ Auto Electrician, Auto Mechanic, Plumber, Auto Painter, Auto Denter, Auto Parts Operator (Store)। Dubai ਦੀ ਵੱਡੀ ਕੰਪਨੀ Dubai Taxi Corporation ਨੂੰ ਲੋੜ ਹੈ ਭਾਰਤੀ ਲਾਇਸੰਸ ਵਾਲੇ ਕਾਰ Drivers ਦੀ। Saudi Arabia ਦੀ ਵੱਡੀ ਕੰਪਨੀ ਨੂੰ ਲੋੜ ਹੈ Van Delivery Drivers ਦੀ, ਜਿਨ੍ਹਾਂ ਕੋਲ Saudi ਦਾ ਵੈਲਿਡ ਜਾਂ ਐਕਸਪਾਇਰੀ ਹੈਵੀ ਡਰਾਈਵਿੰਗ ਲਾਇਸੰਸ ਹੋਵੇ ਤੇ ਨਾਲ ਹੀ FMCG ’ਚ ਕੰਮ ਕਰਨ ਦਾ ਤਜਰਬਾ ਹੋਵੇ। ਵਿਸਥਾਰ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਇਹ ਪੂਰੀ ਖ਼ਬਰ–

Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ, ਜਿਨ੍ਹਾਂ ਕੋਲ 2 ਸਾਲ ਦਾ Delivery ਦਾ ਤਜਰਬਾ ਹੋਵੇ ਤੇ Electronic Bike ਤੇ Navigation ਚਲਾਉਣਾ ਜਾਣਦੇ ਹੋਣ। ਚੰਗੀ ਅੰਗਰੇਜ਼ੀ ਆਉਣੀ ਲਾਜ਼ਮੀ। ਉਮਰ 30 ਸਾਲ ਤੋਂ ਘੱਟ ਹੋਵੇ। ਇਨ੍ਹਾਂ ਦੀ ਤਨਖ਼ਾਹ 450-500 Euro ਹੋਵੇਗੀ। ਰਹਿਣਾ ਕੰਪਨੀ ਵਲੋਂ ਦਿੱਤਾ ਜਾਵੇਗਾ।

About admin

Check Also

New Zealand adopts National Occupation List for work visa applications

New Zealand has officially replaced the Australian and New Zealand Standard Classification of Occupations (ANZSCO) …

Leave a Reply

Your email address will not be published. Required fields are marked *