Europe ’ਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ। Serbia ’ਚ Food Delivery Company ਨੂੰ ਲੋੜ ਹੈ Delivery Boys ਦੀ। Slovakia ਦੀ ਵੱਡੀ ਕਾਰ ਕੰਪਨੀ ਨੂੰ ਲੋੜ ਹੈ Car Factory Helper, Car Welder ਤੇ Line Operators ਦੀ। Romania ’ਚ Car Company ਨੂੰ ਲੋੜ ਹੈ Car ਦੇ Auto Electrician, Auto Mechanic, Plumber, Auto Painter, Auto Denter, Auto Parts Operator (Store)। Dubai ਦੀ ਵੱਡੀ ਕੰਪਨੀ Dubai Taxi Corporation ਨੂੰ ਲੋੜ ਹੈ ਭਾਰਤੀ ਲਾਇਸੰਸ ਵਾਲੇ ਕਾਰ Drivers ਦੀ। Saudi Arabia ਦੀ ਵੱਡੀ ਕੰਪਨੀ ਨੂੰ ਲੋੜ ਹੈ Van Delivery Drivers ਦੀ, ਜਿਨ੍ਹਾਂ ਕੋਲ Saudi ਦਾ ਵੈਲਿਡ ਜਾਂ ਐਕਸਪਾਇਰੀ ਹੈਵੀ ਡਰਾਈਵਿੰਗ ਲਾਇਸੰਸ ਹੋਵੇ ਤੇ ਨਾਲ ਹੀ FMCG ’ਚ ਕੰਮ ਕਰਨ ਦਾ ਤਜਰਬਾ ਹੋਵੇ। ਵਿਸਥਾਰ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਇਹ ਪੂਰੀ ਖ਼ਬਰ–
Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ, ਜਿਨ੍ਹਾਂ ਕੋਲ 2 ਸਾਲ ਦਾ Delivery ਦਾ ਤਜਰਬਾ ਹੋਵੇ ਤੇ Electronic Bike ਤੇ Navigation ਚਲਾਉਣਾ ਜਾਣਦੇ ਹੋਣ। ਚੰਗੀ ਅੰਗਰੇਜ਼ੀ ਆਉਣੀ ਲਾਜ਼ਮੀ। ਉਮਰ 30 ਸਾਲ ਤੋਂ ਘੱਟ ਹੋਵੇ। ਇਨ੍ਹਾਂ ਦੀ ਤਨਖ਼ਾਹ 450-500 Euro ਹੋਵੇਗੀ। ਰਹਿਣਾ ਕੰਪਨੀ ਵਲੋਂ ਦਿੱਤਾ ਜਾਵੇਗਾ।