ਡਰਾਈਵਰਾਂ, ਆਪਰੇਟਰਾਂ, ਕਾਰ ਮਕੈਨਿਕਾਂ, ਇਲੈਕਟ੍ਰੀਸ਼ੀਅਨਾਂ ਤੇ ਹੋਰ ਕਾਮਿਆਂ ਦੀ Europe ਤੇ Gulf ਦੇਸ਼ਾਂ ’ਚ ਭਾਰੀ ਮੰਗ

Europe ਤੇ Gulf ਦੇਸ਼ਾਂ ’ਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ। Dubai ਦੀ ਵੱਡੀ ਕੰਪਨੀ Dubai Taxi Corporation ਨੂੰ ਲੋੜ ਹੈ ਭਾਰਤੀ ਲਾਇਸੰਸ ਵਾਲੇ Car Drivers ਦੀ। Kuwait ਦੀ ਮਸ਼ਹੂਰ ਕੰਪਨੀ Integrated Logistics ਨੂੰ ਲੋੜ ਹੈ ਭਾਰਤੀ ਹੈਵੀ ਲਾਇਸੰਸ ਵਾਲੇ Crane Operators ਦੀ। Qatar ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਕਤਰ ਦੇ ਵੈਲਿਡ ਜਾਂ ਐਕਸਪਾਇਰੀ ਲਾਇਸੰਸ ਵਾਲੇ Crane Operators ਦੀ। Dubai ਦੀ ਮਸ਼ਹੂਰ ਕੰਪਨੀ Transgaurd ਨੂੰ ਲੋੜ ਹੈ Security Guards, Aircraft Cleaner, Airport Loader, Waiter, Cleaner, Kitchen Steward ਦੀ। Dubai ਦੀ ਮਸ਼ਹੂਰ ਕੰਪਨੀ Shapoorji Pallonji Group ਨੂੰ ਲੋੜ ਹੈ– Electricians, Plumbers, Pipe Fitters, Ductman And Insulators ਦੀ। Slovakia ਦੀ ਵੱਡੀ ਕਾਰ ਕੰਪਨੀ ਨੂੰ ਲੋੜ ਹੈ Car Factory Helper, Car Welder ਤੇ Line Operators ਦੀ। Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ। Romania ’ਚ Car Company ਨੂੰ ਲੋੜ ਹੈ Car ਦੇ Auto Electrician, Auto Mechanic, Plumber, Auto Painter, Auto Denter, Auto Parts Operator (Store) ਦੀ। Saudi Arabia ਦੀ ਵੱਡੀ ਕੰਪਨੀ ਨੂੰ ਲੋੜ ਹੈ Van Delivery Drivers ਦੀ, ਜਿਨ੍ਹਾਂ ਕੋਲ Saudi ਦਾ ਵੈਲਿਡ ਜਾਂ ਐਕਸਪਾਇਰੀ ਹੈਵੀ ਡਰਾਈਵਿੰਗ ਲਾਇਸੰਸ ਹੋਵੇ ਤੇ ਨਾਲ ਹੀ FMCG ’ਚ ਕੰਮ ਕਰਨ ਦਾ ਤਜਰਬਾ ਹੋਵੇ। ਵਿਸਥਾਰ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਇਹ ਪੂਰੀ ਖ਼ਬਰ–

Dubai ਦੀ ਮਸ਼ਹੂਰ Dubai Taxi Corporation ਨੂੰ ਲੋੜ ਹੈ ਭਾਰਤੀ Car Driving Licence ਵਾਲੇ ਮੁੰਡਿਆਂ ਦੀ। ਜਿਨ੍ਹਾਂ ਦੀ ਉਮਰ 23 ਤੋਂ 45 ਸਾਲ ਹੋਵੇ। Clean Shave, No Tattoo। 10ਵੀਂ ਪਾਸ ਹੋਣ। ਤਨਖ਼ਾਹ 2000 Dirham (44,000 ਭਾਰਤੀ ਰੁਪਏ) + ਕਮਿਸ਼ਨ। ਇਸ ਦੀ Interview 23 ਸਤੰਬਰ ਨੂੰ Jalandhar ’ਚ ਹੋਵੇਗੀ।

Dubai ਦੀ ਮਸ਼ਹੂਰ ਕੰਪਨੀ Transgaurd ਨੂੰ ਲੋੜ ਹੈ Security Guards (Good English), Aircraft Cleaner, Airport Loader, Waiter, Cleaner, Kitchen Steward ਦੀ। ਵਧੀਆ ਤਨਖ਼ਾਹ ਤੇ ਓਵਰਟਾਈਮ, ਰਹਿਣਾ ਕੰਪਨੀ ਵਲੋਂ। ਉਮਰ 21 ਤੋਂ 38 ਸਾਲ। ਇਸ ਦੀ Interview 21 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

Dubai ਦੀ ਮਸ਼ਹੂਰ ਕੰਪਨੀ Shapoorji Pallonji Group ਨੂੰ ਲੋੜ ਹੈ–
Electricians
Plumbers
Pipe Fitters
Ductman
Insulators

ਇਸ ਦੀ ਤਨਖ਼ਾਹ 950-1350 Dirham ਹੋਵੇਗੀ। ਉਮਰ 21 ਤੋਂ 45 ਸਾਲ। 8 ਘੰਟੇ ਡਿਊਟੀ, ਹਫ਼ਤੇ ’ਚ 6 ਦਿਨ ਕੰਮ। ਇਸ ਦੀ Interview 21 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

Serbia Europe ਲਈ ਵੱਡੀ Food Delivery Company ਨੂੰ ਲੋੜ ਹੈ Bike Delivery Boys ਦੀ, ਜਿਨ੍ਹਾਂ ਕੋਲ 2 ਸਾਲ ਦਾ Delivery ਦਾ ਤਜਰਬਾ ਹੋਵੇ ਤੇ Electronic Bike ਤੇ Navigation ਚਲਾਉਣਾ ਜਾਣਦੇ ਹੋਣ। ਚੰਗੀ ਅੰਗਰੇਜ਼ੀ ਆਉਣੀ ਲਾਜ਼ਮੀ। ਉਮਰ 30 ਸਾਲ ਤੋਂ ਘੱਟ ਹੋਵੇ। ਇਨ੍ਹਾਂ ਦੀ ਤਨਖ਼ਾਹ 450-500 Euro ਹੋਵੇਗੀ।

About admin

Check Also

New Zealand adopts National Occupation List for work visa applications

New Zealand has officially replaced the Australian and New Zealand Standard Classification of Occupations (ANZSCO) …

Leave a Reply

Your email address will not be published. Required fields are marked *