UAE ਜਾ ਕੇ 62 ਹਜ਼ਾਰ ਮਹੀਨਾ ਕਮਾਉਣ ਦਾ ਸੁਨਹਿਰੀ ਮੌਕਾ!

UAE ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ, (Good English Speaking And Reading Must) ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 8 ਇੰਚ ਹੋਵੇ, ਜੋ ਕਿ ਘੱਟੋ-ਘੱਟ 12 ਪਾਸ ਹੋਣ, ਡਿਊਟੀ 12 ਘੰਟੇ, ਗ੍ਰੈਜੂਏਸ਼ਨ ਵਾਲਿਆਂ ਨੂੰ ਪਹਿਲ, Clean ShaveNo TurbanNo Visible Tattoo, ਤਨਖ਼ਾਹ 2770 AED + OT+ ਰਿਹਾਇਸ਼ + ਟਰਾਂਸਪੋਰਟ + ਇੰਸ਼ੋਰੈਂਸ + ਯੂਨੀਫਾਰਮ ਕੰਪਨੀ ਵਲੋਂ ਫ੍ਰੀ।  ਇਸ ਤੋਂ ਇਲਾਵਾ UAE ਦੀਆਂ ਮਸ਼ਹੂਰ ਕੰਪਨੀਆਂ ਨੂੰ CleanerWelderScaffolderMasonHelperWarehouse HelperShuttering Carpenter, Furniture Carpenter, PainterSteel FixerPipe FitterGlass TechnicianUAE 4 No. Licensed DriversBulldozer OperatorsGrader Operators ਤੇ Equipment Operator ਦੀ ਵੀ ਲੋੜ ਹੈ। ਇਸ ਦੀ ਇੰਟਰਵਿਊ 1 ਨਵੰਬਰ ਨੂੰ ਜਲੰਧਰ ’ਚ ਹੋਵੇਗੀ।

ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।

About admin

Check Also

New Zealand adopts National Occupation List for work visa applications

New Zealand has officially replaced the Australian and New Zealand Standard Classification of Occupations (ANZSCO) …

Leave a Reply

Your email address will not be published. Required fields are marked *