UAE ’ਚ ਵੱਡੀ ਗਿਣਤੀ ’ਚ ਲੋੜ ਹੈ ਚੰਗੀ ਅੰਗਰੇਜ਼ੀ ਬੋਲਣ ਵਾਲੇ Security Guards, Indian Light Driving Licence ਅਤੇ UAE ਦੇ 6 ਨੰਬਰ ਵੈਲਿੰਡ ਜਾਂ ਐਕਸਪਾਈਰ ਡਰਾਈਵਿੰਗ ਲਾਇਸੈਂਸ ਵਾਲੇ Bus Drivers ਦੀ। Dubai ਦੀ ਮਸ਼ਹੂਰ Construction Company Al Azizi ਨੂੰ ਲੋੜ ਹੈ ਵੱਡੀ ਗਿਣਤੀ ’ਚ Steel Fixers ਤੇ Shuttering Carpenters ਦੀ। Qatar ਦੀ ਮਸ਼ਹੂਰ ਕੰਪਨੀ Nasser Al Hajri ਨੂੰ ਲੋੜ ਹੈ Loaders And Operators, Electrician, Tyreman, Auto Electrician, Diesel Mechanic, Scaffolder Supervisor ਤੇ Forman ਆਦਿ ਦੀ।
1. Mobile Crane Operator
Qatar ਦਾ Valid ਜਾਂ Expired License ਜਾਂ Gulf ਦਾ Valid License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 2500 QR + ਫੂਡ + ਓਵਰਟਾਈਮ + ਰਹਿਣਾ।
2. Forklift Operator
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।
3. Manlift Operator
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।
4. Backhoe Loader
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।
5. Roller Operator
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।
6. Light Driver
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1300 QR + ਫੂਡ + ਓਵਰਟਾਈਮ + ਰਹਿਣਾ।
7. Auto Electrician
Hydraulic ’ਚ Gulf ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1200-1500 QR + ਫੂਡ + ਓਵਰਟਾਈਮ + ਰਹਿਣਾ।
8. Diesel Mechanic
Qatar ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500-1800 QR + ਫੂਡ + ਓਵਰਟਾਈਮ + ਰਹਿਣਾ।
9. Auto AC Mechanic
Gulf ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1300-1500 QR + ਫੂਡ + ਓਵਰਟਾਈਮ + ਰਹਿਣਾ।
10. Tyreman
Gulf ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1200-1400 QR + ਫੂਡ + ਓਵਰਟਾਈਮ + ਰਹਿਣਾ।
11. Scaffolder Supervisor And Foreman
Gulf ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 2500-3500 QR + ਫੂਡ + ਓਵਰਟਾਈਮ + ਰਹਿਣਾ।