UAE ’ਚ ਵੱਡੀ ਗਿਣਤੀ ’ਚ ਲੋੜ ਹੈ ਚੰਗੀ ਅੰਗਰੇਜ਼ੀ ਬੋਲਣ ਵਾਲੇ Security Guards, Indian Light Driving Licence ਅਤੇ UAE ਦੇ 6 ਨੰਬਰ ਵੈਲਿੰਡ ਜਾਂ ਐਕਸਪਾਈਰ ਡਰਾਈਵਿੰਗ ਲਾਇਸੈਂਸ ਵਾਲੇ Bus Drivers ਦੀ। Dubai ਦੀ ਮਸ਼ਹੂਰ Construction Company Al Azizi ਨੂੰ ਲੋੜ ਹੈ ਵੱਡੀ ਗਿਣਤੀ ’ਚ Steel Fixers ਤੇ Shuttering Carpenters ਦੀ। Qatar ਦੀ ਮਸ਼ਹੂਰ ਕੰਪਨੀ Nasser Al Hajri ਨੂੰ ਲੋੜ ਹੈ Loaders And Operators, Electrician, Tyreman, Auto Electrician, Diesel Mechanic, Scaffolder Supervisor ਤੇ Forman ਆਦਿ ਦੀ। …
Read More »